ਇੱਕ ਪਿੰਡ di ਔਰਤ nu 6000 ਰੁਪਏ te ਇੱਕ ਬੱਚੇ / ਘਰ ਦੀ ਦੇਖਭਾਲ karna wali ਨੌਕਰੀ ਦੀ ਲੋੜ ਹੈ.

ਉਹ ਲਗਭਗ 35 ਸਾਲਾਂ ਦੀ ਹੈ। ਉਹ ਰੋਜ਼ਾਨਾ 9 ਤੋਂ 5 ਜਾਂ 6 ਦੇ ਵਿਚਕਾਰ ਆ ਸਕਦੀ ਹੈ ਅਤੇ ਉਸਨੂੰ ਘੱਟੋ ਘੱਟ 6000 ਰੁਪਏ ਪ੍ਰਤੀ ਮਹੀਨਾ ਚਾਹੀਦਾ ਹੈ।

ਉਹ ਜੱਸੀ ਪਿੰਡ ਵਿੱਚ ਬਠਿੰਡਾ ਤੋਂ 10 ਕਿਲੋਮੀਟਰ ਦੂਰ ਰਹਿੰਦੀ ਹੈ।

1 Like

हैलो बठिंडा!